Transcription
ਧੀਆਂ ਘਰੇ ਪੈਦਾ ਹੋਣ ਤਾਂ ਲੱਡੂ ਵੰਡਿਆ ਕਰੋ, ਮਠਿਆਈਆਂ ਵਰਤਾਇਆ ਕਰੋ। ਮੈਨੂੰ ਇੱਕ ਵੀਰ ਦਾ ਬਚਨ ਯਾਦ ਆਇਆ, ਕਹਿੰਦੇ ਇੱਕ ਸੱਜਣ ਸੀ, ਉਹਦੇ ਚਾਰ ਬੇਟੇ ਤੇ ਇੱਕ ਬੇਟੀ। ਉਹ ਚੜ੍ਹਾਈ ਕਰ ਗਿਆ ਤੇ ਉਹਦਾ ਕੋਈ ਗੂੜਾ ਸੱਜਣ ਸੀ। ਬੇਟੀ ਵੱਡੀ ਸੀ, ਬੇਟੇ ਛੋਟੇ। ਉਹ ਜਿਸ ਦਿਨ ਉਹਦਾ ਸਸਕਾਰ ਹੋਣਾ ਸੀ ਨਾ, ਤੇ ਭਾਈ ਸਾਹਿਬ ਜੀ ਨੇ ਆ ਕੇ ਤੇ ਤਿਆਰੀ ਕੀਤੀ ਹੋਈ ਤੇ ਉਹਦੇ ਵਿੱਚ ਰੋਕ ਪਾ ਤੀ। ਕਹਿੰਦੇ ਵੀ ਇਹਨੇ ਲੱਖ ਰੁਪਈਆ ਮੇਰਾ ਦੇਣਾ ਏ। ਬੋਲੋ ਸਤਿਨਾਮ ਵਾਹਿਗੁਰੂ, ਤੇ ਮੈਂ ਸਸਕਾਰ ਨਹੀਂ ਹੋਣ ਦੇਣਾ, ਮੇਰਾ ਉਧਾਰ ਜਿਹੜਾ ਇਹਨੇ ਮੋੜਿਆ ਨਹੀਂ ਹੈ ਤੇ ਤੁਸੀਂ ਦਿਓ ਤੇ ਮੈਂ ਸਸਕਾਰ ਹੋਣ ਦੇਣਾ ਨਹੀਂ ਤੇ ਨਹੀਂ ਹੋਣ ਦੇਣਾ।
ਹੁਣ ਪੰਚਾਇਤ ਇਕੱਠੀ, ਸਾਰੇ ਲੋਕ ਇਕੱਠੇ ਸੀ। ਗੱਲ ਬੜੀ ਪਿਆਰੀ ਲੱਗੀ। ਵੰਡਦਿਆਂ ਕਿਸੇ ਨੇ ਸੱਚ ਕਿਹਾ, ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ। ਉੱਥੇ ਕੀ ਹੋਇਆ, ਉਹਦੇ ਚਾਰੇ ਪੁੱਤਰ ਖੜੋਤੇ ਤੇ ਜਦੋਂ ਲੱਖ ਦੀ ਗੱਲ ਆਈ ਤੇ ਇੱਕ ਮੋਹਤਵਾਰ ਸੱਜਣ ਕਹਿੰਦਾ, ਪੁਰਖਾ ਚਾਹੁਣ ਨੂੰ 25-25 ਆਉਣਾ, ਇਹ ਕਰ ਦਿਓ। ਉਹ ਕਹਿੰਦੇ, ਅਸੀਂ ਜਾਣਦੇ ਨਹੀਂ ਇਹ ਕੌਣ? ਆਖੋ ਸਤਿਨਾਮ। ਅਸੀਂ ਨਹੀਂ ਦਿੱਤਾ ਲਿਆ, ਇਹ ਕੋਈ ਗੱਲ ਹੈ? ਉਹ ਇੱਕ ਦੂਜੇ ਦੇ ਉਹਲੇ ਹੋਣ। ਉਹ ਕਹਿੰਦਾ ਕਹਿੰਦਾ, ਮੇਰਾ ਪੈਸੇ ਦਿਓ, ਮੈਂ ਸਸਕਾਰ ਨਹੀਂ ਕਰਨ ਦੇਣਾ। ਇੰਨਾ ਕੁਝ ਹੋਣ ਦੇ ਬਾਵਜੂਦ ਪੁੱਤ ਪਿਛਾਂ ਹੋ ਗਏ ਤੇ ਉਹ ਜਿਹੜੀ ਧੀ ਸੀ, ਅੱਗੇ ਆਈ। ਕਹਿੰਦੀ, ਵੇਖ ਗੁਰਮੁਖਾ, ਤੇਰੀ ਮੇਰੇ ਪਿਤਾ ਨਾਲ ਗੂੜੀ ਯਾਰੀ ਹੈ। ਮੈਂ ਤੈਨੂੰ ਜਾਣਦੀ, ਤੂੰ ਤੇ ਪਾਪਾ ਸੱਜਣ ਸੀ। ਵੇਖ, ਅੱਜ ਮੇਰੇ ਪਿਤਾ ਦੀ ਅੰਤਿਮ ਰਸਮ ਦੇ ਉੱਤੇ ਨਾ ਬਦ ਸ਼ਗਣੀ ਨਾ ਕਰ। ਉਹ ਕਹਿੰਦਾ, ਮੈਂ ਕਿਹੜਾ ਕੁਝ ਕਹਿੰਦਾ? ਮੇਰੇ ਪੈਸੇ ਦੋ, ਸਸਕਾਰ ਕਰੋ। ਚਾਰੇ ਪੁੱਤਰ ਆਸੇ ਪਾਸੇ ਹੋ ਗਏ, ਮੁੱਕਰ ਗਏ। ਕਹਿੰਦੇ, ਸਾਡੇ ਕੋਲ ਨਹੀਂ ਹੈਗਾ, ਨਹੀਂ ਸਸਕਾਰ ਹੁੰਦਾ ਤੇ ਨਾ ਹੋਵੇ।
ਬੱਚੀ ਨੇ ਆਖਿਆ, ਕਹਿਣ ਲੱਗੀ, ਇੱਕ ਲੱਖ ਰੁਪਈਆ ਮੈਂ ਦਵਾਂਗੀ। ਸਰਪੰਚ ਸਾਹਿਬ, ਮੇਰੇ ਖਾਤੇ ਚ ਪਾ ਦਿਓ ਤੇ ਸਸਕਾਰ ਕਰ ਲੈਣ ਦਿਓ। ਤੇ ਉਸ ਬਜ਼ੁਰਗ ਦੇ ਨੇਤਰ ਭਰ ਆਏ। ਉਹਨੇ ਉਸ ਧੀ ਦੇ ਸਿਰ ਤੇ ਹੱਥ ਰੱਖ ਕੇ ਨਾ, ਪੰਜ-ਪੰਜ ਲੱਖ ਰੁਪਈਆ ਮੰਗਾ ਕੇ ਗੱਡੀ ਚੋਂ ਉਹਦੀ ਝੋਲੀ ਚ ਪਾਦਾ। ਆਖੋ ਵਾਹਿਗੁਰੂ। ਸਾਰੇ ਹੈਰਾਨ ਹੋਏ, ਕਹਿਣ ਲੱਗੇ, ਇਹ ਕੀ? ਵੀ ਤੁਸੀਂ ਤਾਂ ਲੈਣਾ ਇਹਦੇ ਤੋਂ? ਉਹ ਕਹਿੰਦਾ, ਗੱਲ ਕੋਈ ਹੋਰ ਸੀ। ਕਹਿੰਦੇ ਨਾ, ਗੁਰ ਪੀਰਾਂ ਕੀ ਚਾਕਰੀ ਮਾਹ ਕਰੜੀ ਸੁਖਸਾਰ। ਗੁਰੂ ਗ੍ਰੰਥ ਸਾਹਿਬ ਨੂੰ ਪੂਰੇ ਪ੍ਰੇਮ ਨਾਲ ਪੜਿਓ, ਇੱਕ ਓਕਾਰ ਤੋਂ 1430 ਅੰਗ, ਜਿਹੜੇ ਕੋਸ਼ਿਸ਼ ਕਰਿਓ 15 ਕੁ ਮਿੰਟ ਰੋਜ਼ ਲਾਇਆ ਕਰੋ, ਅਰਥਾਂ ਸਮੇਤ। ਪੋਥੀਆਂ ਮਿਲਦੀਆਂ। ਆਪਣੀ ਆਪਣੀ ਜਿੰਦਗੀ ਚ ਮਰਨ ਤੋਂ ਪਹਿਲਾਂ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਜਰੂਰ ਕਰਿਓ। ਸਾਡੇ ਵੱਲ ਨਾ ਵੇਖਿਓ, ਸਾਡੇ ਤੋਂ ਆਸ ਲਾ ਦੋ, ਅਸੀਂ ਤੇ ਆਪਦੀਆਂ ਦੁਸ਼ਮਣੀਆਂ ਕੱਢਣ ਲੱਗ ਪਏ। ਕਥਾ ਕੀਰਤਨ ਚ ਸੰਗਤਾਂ ਵਿਚਾਰੀਆਂ, ਰਸ ਲੈਣ ਖੁਣੋ ਤਰਸ ਰਹੀਆਂ। ਵੀ ਜੇ ਇਹੋ ਹੀ ਨਿੰਦਿਆ, ਚੁਗਲੀ ਤੇ ਕਲੇਸ਼ ਕਥਾ ਚ ਪਾਉਣਾ ਤੇ ਉਹ ਤੇ ਘਰਾਂ ਚ ਹੀ ਬੜਾ ਆਖੋ ਸਤਿਨਾਮ। ਹਰ ਬੰਦਾ ਘਰਾਂ ਦੇ ਵਿੱਚ, ਘਰੋ ਘਰੀ ਦੁਖੀ। ਇੱਕੋ ਜਗ੍ਹਾ ਜਿੱਥੇ ਆ ਕੇ ਆਵਾਜ਼ ਆਉਂਦੀ, ਅਨੰਦੁ ਭਇਆ ਮੇਰੀ ਮਾਏ, ਅਨੰਦੁ ਭਇਆ ਮੇਰੀ ਮਾਏ, ਪਇਆ ਮੇਰੀ ਮਾਇ, ਕੇ ਪਇਆ ਮੇਰੀ ਮਾਇ। ਸਤਿਗੁਰੂ ਮੈ ਪਾਇਆ, ਸਤਿਗੁਰੂ ਮੈ ਪਾਇਆ, ਸਤਿਗੁਰੂ ਮੈ ਪਾਇਆ, ਸਤਿਗੁਰੂ ਮੈ ਪਾਇਆ, ਸਤਿਗੁਰੂ ਮੈ ਪਾਇਆ, ਸਤਿਗੁਰੂ ਮੈ ਪਾਇਆ, ਸਤਿਗੁਰੂ ਮੈ ਪਾਇਆ, ਸਤਿਗੁਰੂ ਮੈ ਪਾਇਆ। ਅਨੰਦੁ ਭਇਆ ਮੇਰੀ ਮਾਏ, ਅਨੰਦੁ ਭਇਆ ਮੇਰੀ ਮਾਏ, ਅਨੰਦਿਆ ਮੇਰੀ ਮਾਏ, ਅਨੰਦਿਆ ਮੇਰੀ ਮਾਇ।
ਉਹ ਸਾਰੇ ਪੁੱਛਣ ਲੱਗੇ ਵੀ ਇਹ ਕੀ ਕਹਿੰਦਾ? ਸਰਪੰਚ ਸਾਹਿਬ, ਗੱਲ ਇਦਾਂ ਹੀ, ਇਹ ਮੇਰਾ ਸੱਜਣ ਹੈ, ਅੱਜ ਇਹਦਾ ਸਸਕਾਰ ਹੈ ਤੇ ਰਹਿਣਾ ਆਪਾਂ ਵੀ ਨਹੀਂ। ਆਖੋ ਸਤਿਨਾਮ ਵਾਹਿਗੁਰੂ, ਰਹਿਣਾ ਆਪਾਂ ਵੀ ਨਹੀਂ। ਵੇਖੋ, ਜਿਨਾਂ ਦੇ ਅੰਦਰ ਗੁਰਬਾਣੀ ਵੱਸ ਗਈ ਆ। ਦੋ ਪੌੜੀਆਂ ਨੇ ਆਨੰਦ ਸਾਹਿਬ ਦੇ ਵਿੱਚ, ਪਹਿਲੀ ਕਿਹੜੀ? ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ, ਜੀਉ ਤਾਂ ਮੈਲੇ, ਤਿਨੀ ਜਨਮੁ ਜੂਐ। ਉਹ ਲੋਕ, ਉਹ ਕੈਟਾਗਰੀ ਜਿਹੜੇ ਬਾਹਰੋਂ ਧਰਮੀ ਆ, ਅੰਦਰੋਂ ਨਹੀਂ, ਬਹੁਤ ਨੇ ਅੱਜ ਕੱਲ। ਜਿਹਨਾਂ ਦਾ ਕੰਮ ਹੀ ਇਹ, ਸਿਆਸਤ ਦੇ ਸਿਰ ਤੇ ਆਪਣੀ ਰੋਟੀ ਸੇਕਣੀ, ਲੋਕਾਂ ਦੇ ਪੁੱਤ ਮਰਵਾ ਕੇ ਤੇ ਆਪ ਸੁਖਮਾਨ ਨੇ। ਤੁਸੀਂ ਬਹੁਤ ਮੇਰੇ ਪਿਤਾ ਦਾਸਮਾਨ, ਪੜ੍ਹੇ ਲਿਖੇ ਬੈਠੇ ਹੋ, ਤੁਸੀਂ ਸਮਝ ਗਏ ਹੋ ਮੇਰਾ ਇਸ਼ਾਰਾ। ਮਹਾਰਾਜ ਕਹਿੰਦੇ, ਉਹ ਲੋਕ ਬਾਹਰੋਂ ਤੇ ਪਹਿਰਾਵੇ ਚ ਰਾਜ ਦੀਆਂ ਗੱਲਾਂ ਕਰਨਗੇ, ਪਰ ਅੰਦਰੋਂ ਉਹਨਾਂ ਨੂੰ ਨਹੀਂ ਹੈਗਾ ਕੁਛ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ, ਜੀਉ ਤਾਂ ਮੈਲੇ, ਤਿਨੀ ਜਨਮ ਜੂਐ। ਇਹ ਤਿਸਨਾ ਵੱਡਾ ਰੋਗੁ ਲੱਗਾ, ਮਰਨ ਮਨੋ। ਕਹਿੰਦੇ, ਮੌਤ ਹੋ ਗਈ, ਗਲੋਂ ਲੈਣਾ। ਉਹ ਕਹਿੰਦਾ, ਮੇਰਾ ਸੱਜਣ ਸੀ ਬੜਾ ਗੂੜਾ ਤੇ ਮੈਂ ਉਧਾਰੇ ਪੰਜ ਲੱਖ ਰੁਪਏ ਲਏ ਸੀ, ਪਰ ਮੈਂ ਇਹਦੇ ਜਿਉਂਦੇ ਜੀ ਲੁਟਾ ਨਹੀਂ ਸਕਿਆ। ਕਿਹਾ, ਅੱਜ ਮੈਨੂੰ ਖਬਰ ਮਿਲੀ, ਭਾਈ ਸਾਹਿਬ ਪੂਰੇ ਹੋ ਗਏ, ਸਸਕਾਰ ਹੈ ਤੇ ਮੈਂ ਭੱਜਾ ਆਇਆ। ਪਰ ਮੇਰੇ ਅੰਦਰ ਇਹ ਖਿਆਲ ਸੀ ਵੀ ਪੰਜ ਬੱਚੇ ਇਹਦੇ, ਇੱਕ ਵਾਈਫ ਵੀ ਐ ਤੇ ਇਹ ਜਿਹੜੀ ਅਮਾਊਂਟ ਐ, ਰਕਮ ਐ, ਭਾਈ ਸਾਹਿਬ ਦੱਸ ਕੇ ਨਹੀਂ ਗਏ। ਬੋਲੋ ਸਤਿਨਾਮ ਵਾਹਿਗੁਰੂ, ਵੀ ਕਿਹਨੂੰ ਫੜਾਈ ਇਹ? ਥੋੜਾ ਪਤਾ ਹੁਣ, ਆਪਣੇ ਚੋਂ ਕਿਹਨੇ ਮਰ ਜਾਣਾ, ਕਿਹੜੇ ਵੇਲੇ? ਆਪਾਂ ਤੇ ਬੜਾ ਕੁਝ ਸੋਚ ਕੇ ਬੈਠੇ ਆਂ, ਪਰ ਬਾਣੀ ਕਹਿੰਦੀ, ਜੋ ਮਨ ਚਿਤੁ ਨ ਚੇਤੇ ਸਨ, ਸੋ ਗਾਲੀ ਰੱਬ ਕੀਆ। ਆਪਾਂ ਤੇ ਬੜਾ ਮੈਟਰ ਬਣਾਇਆ, ਸਾਲ ਦਾ ਵੀ ਆਪਾਂ ਆਹ ਕਰਨਾ, ਉਹ ਕਰਨਾ, ਆਹ ਡਿਜ਼ਾਇਨ ਬਣਾਉਣੇ, ਆਹ ਪਲਾਟ ਲੈਣਾ। ਮਹਾਰਾਜ ਕਹਿੰਦੇ, ਕਹਾ ਬਿਸਾਸਾ ਇਸ ਭਾਂਡੇ ਕਾ, ਇਤਨਾ ਕੁ ਲਾਗੈ? ਪਤਾ ਨਹੀਂ, ਉੱਥੋਂ ਪੌੜੀਆਂ ਉਤਰੀਆਂ ਕਿ ਨਾਲ ਹੀ ਟੇਢੇ ਹੋ ਜਾਣਾ। ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ? ਦੇਖੈ ਦੇਖੈ, ਸੁਣੈ ਬੋਲੈ, ਦਉਰਿਓ ਫਿਰਤ ਹੈ, ਜਬ ਕਛੁ ਪਾਵੈ ਤਬ ਗਰਬ ਕਰਤ ਹੈ। ਜਦੋਂ ਚਾਰ ਕੁ ਪੈਸੇ ਆ ਜਾਂਦੇ ਤੇ ਤਾਂ ਨੂੰ ਗੋਲੀ ਚਲਾਉਂਦਾ। ਆਖੋ ਸਤਿਨਾਮ, ਸਿੱਧੀਆਂ ਮਾਰ ਦਿੰਦਾ। ਗੁਰਦੁਆਰੇ ਨੂੰ ਵੀ ਉਦੋਂ ਇਹ ਵੀ ਨਹੀਂ ਵੇਦਾ ਵੀ ਨਗਰ ਕੀਰਤਨ ਸਮਾਗਮ ਚੱਲਦਾ, ਰਹਿਰਾਸ ਡੀਜਾ ਬੰਦ ਕਰ ਲਾ ਵਿੱਚੇ ਰਹਿਰਾਸ ਦੇ, ਲਾਓ ਡੀਜਾ, ਚੀਕਾਂ ਮਾਰੂ ਹਨਾ। ਮਹਾਰਾਜ ਕਹਿੰਦੇ, ਜਬ ਕਛੁ ਪਾਵੈ ਤਬ ਗਰਬ ਕਰਤ ਹੈ। ਜਦੋਂ ਰੱਬ ਥੱਪੜ ਮਾਰਦਾ, ਫਿਰ ਕਹਿੰਦੇ, ਮਾਇਆ ਗਈ, ਤਬ ਰੋਵਣ ਲੱਗਦਾ, ਫਿਰ ਉੱਚੀ ਉੱਚੀ ਰੋਂਦਾ, ਹਾਏ ਰੱਬਾ, ਤੂੰ ਮੇਰੇ ਨਾਲ ਇਦਾਂ ਕਰ ਦਿੱਤਾ, ਰੱਬਾ ਤੂੰ ਚੰਗੀ ਨਹੀਂ ਕੀਤੀ। ਮਹਾਰਾਜ ਕਹਿੰਦੇ, ਆਪਣਾ ਭੁੱਲ ਗਿਆ। ਆਖੋ ਸਤਿਨਾਮ।
ਉਹ ਕਹਿੰਦਾ, ਮੈਨੂੰ ਦੱਸਿਆ ਨਹੀਂ ਮੇਰੇ ਸੱਜਣ ਨੇ ਵੀ ਕਿਹਨੂੰ ਦਈ ਹੁਣ ਰੁਪਈਆ? ਪੰਜ ਲੱਖ, ਜਾਣੇ ਛੇ ਆ ਤੇ ਮੈਂ ਟੈਂਸ਼ਨ ਵਿੱਚ ਪੈ ਗਿਆ ਤੇ ਫਿਰ ਮੇਰੇ ਅੰਦਰੋਂ ਫੈਸਲਾ ਆਇਆ ਵੀ ਇਹਨਾਂ ਦੇ ਵਿੱਚੋਂ ਪਰਖ ਕਰ ਵੀ ਅਸਲ ਅਸਲੀ ਮੁਹੱਬਤ ਬਾਪੂ ਨੂੰ ਕੌਣ ਕਰਦਾ ਹੈ? ਬੋਲੋ ਵਾਹਿਗੁਰੂ, ਅਸਲੀ ਮੁਹੱਬਤ ਪਿਉ ਨੂੰ ਕੌਣ ਕਰਦਾ ਹੈ? ਇਸ ਵਾਸਤੇ ਮੈਨੂੰ ਸਹੀ ਤਰੀਕਾ ਜਿਹੜਾ ਇਹੋ ਹੀ ਲੱਭਾ। ਮੇਰੇ ਅੰਦਰ ਵਿਚਾਰ ਆਈ ਵੀ ਜਿਹੜਾ ਸੱਚਾ ਪਿਆਰ ਕਰਦਾ ਹੋਊਗਾ, ਭਾਈ ਗੁਰਮੁਖ ਸਿੰਘ ਨੂੰ, ਜਿਨਾਂ ਦਾ ਸਸਕਾਰ ਹੈ। ਇਹ ਰੀਅਲ ਕਹਾਣੀ ਜੇ, ਆਖੋ ਸਤਿਨਾਮ, ਇੱਕ ਸਾਖੀ ਹੁੰਦੀ ਹੈ ਨਾ, ਇਹ ਕਿਸੇ ਦੀ ਪਰਸਨਲ ਜੇ ਉਹ ਸਿੰਘ ਹੈਗਾ, ਜੇ ਇੱਕ ਤੇ ਉਦਾਂ ਸੁਣਾਉਣ ਲਈ ਹੁੰਦਾ, ਉਹ ਹੈਗਾ ਏ। ਕਹਿੰਦਾ, ਫਿਰ ਮੈਂ ਇਹ ਸੋਚ ਕੇ ਵਿਉਂਤ ਬਣਾਈ ਵੀ ਸੱਚੀ ਮੁਹੱਬਤ ਦਾ ਪਤਾ ਲੱਗੂ, ਜਿਹੜਾ ਦਿਲੋਂ ਕਰਦਾ ਹੋਇਆ ਉਹ ਬਾਂਹ ਖੜੀ ਕਰੂਗਾ। ਜਿੱਦਾਂ ਮਹਾਰਾਜ ਸਾਹਿਬ ਨੇ 80 ਹਜਾਰ ਦੇ ਇਕੱਠ ਚ ਆਖਿਆ ਸੀ ਨਾ, ਆਓ ਕੋਈ ਬੇਟਾ ਸੀਸ ਕਰੋ ਤੇ ਜਿਹੜੇ ਮੇਰੇ ਵਰਗੇ ਖੀਰ ਕੜਾਹ ਵਾਲੇ ਹੀ, ਪਕੌੜਿਆਂ ਵਾਲੇ, ਉਹ ਤੇ ਬਹਿ ਬਹਿ ਨਿਕਲ ਗਏ। ਕਈ ਵੇਲੇ ਫੋਟੋ ਲਵਾਉਣ ਵਾਲੇ, ਨਾਮ ਕਹਾਉਣ ਵਾਲੇ, ਉਹ ਥੋੜੇ ਜਿਹੇ ਟੇਢੇ ਮੇਢੇ ਹੋ ਗਏ। ਉੱਥੇ ਇਹ ਸਾਰੀ ਲੜੀਵਾਰ ਕਥਾ ਜਿਹੜੀ ਕੀਤੀ ਹੈ, 14 ਪੋਥੀਆਂ ਚ। ਕਹਿੰਦੇ, ਕਈ ਤੇ ਪਹਾੜਾਂ ਨੂੰ ਚੜ ਗਏ, ਕਈ ਜੰਗਲ ਚ ਵੜ ਗਏ, ਕਈ ਮੰਜਿਆਂ ਉਹਲੇ ਹੋ ਗਏ, ਕਈ ਕੰਧਰਾਂ ਚ ਛੁਪ ਗਏ, ਕਈ ਨੀਵੇਂ ਨੀਵੇਂ ਹੋ ਕੇ ਤੇ ਮਾਤਾ ਗੁਜਰ ਕੌਰ ਨੂੰ ਕਹਿੰਦੇ, ਮਾਤਾ, ਤੇਰੇ ਪੁੱਤਰ ਨੂੰ ਨਾ ਦੇਵੀ ਦਾ ਛਾਇਆ ਆ ਗਿਆ। ਉਹ ਕਹਿੰਦੇ, ਕੀ ਹੋਇਆ? ਕਹਿੰਦੇ, ਅੱਜ ਬੰਦੇ ਵੱਢੀ ਜਾਂਦਾ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ, ਕਦੇ ਨਹੀਂ ਇਦਾਂ ਹੋਇਆ। ਅੱਜ ਇਹੋ ਜਿਹੀ ਖੇਡ ਦਰਬਾਰ ਚ, ਤੇਰੇ ਪੁੱਤਰ ਨੂੰ ਕੁਛ ਹੋ ਗਿਆ, ਉਹਦੇ ਤੇ ਦੇਵੀ ਪ੍ਰਗਟ ਹੋ ਗਈ, ਹਾਵੀ ਹੋ ਗਈ। ਉਹ ਕਹਿੰਦੇ, ਸਿਰ ਮੰਗਦਾ ਹੀ। ਇਹ ਵੀ ਸੁਣਿਆ ਵੀ ਦੋ ਤਿੰਨ ਵੱਢ ਵੀ ਦਿੱਤੇ, ਅਜੇ ਵੀ ਨਹੀਂ ਹਟਦਾ। ਆਖੋ ਸਤਿਨਾਮ। ਇਹ ਕਹਾਣੀ ਨੋਟ ਰੱਖਿਓ। ਦਿਲੋਂ ਮੁਹੱਬਤ ਜਿਨ ਸੇਈ ਸਚਿਆ। ਮੈਂ ਹੋਰ ਤਰੀਕੇ ਨਾਲ ਪੇਸ਼ ਕੀਤੀ। ਇਤਿਹਾਸ ਸਾਰੇ ਸੁਣੇ ਤੁਸੀਂ। ਉਹ ਕਹਿੰਦਾ, ਮੈਂ ਇਹ ਵੇਖਣਾ ਚਾਹੁੰਦਾ ਸੀ ਵੀ ਬੰਦੇ ਨੂੰ ਜ਼ਿੰਦਗੀ 'ਚ ਦਿਲੋਂ ਪਿਆਰ ਕੌਣ ਕਰਦਾ? ਕਹਿੰਦੇ ਕਹਿੰਦੇ, ਇੱਕ ਲੱਖ ਮੈਂ ਕਿਹਾ ਤੇ ਘਰ ਦੀ ਵੀ ਗੁੰਮ ਹੋ ਗਈ, ਉਹ ਵੀ ਨਹੀਂ ਬੋਲੀ ਵੀ ਮੇਰਾ ਜੀਵਨ ਸਾਥੀ ਸਾਰੀ ਜ਼ਿੰਦਗੀ ਮੇਰੇ ਲਈ ਖਪਿਆ। ਖਬਰਦਾਰ, ਪਿਛਾਂ ਹੋ ਜਾਇ। ਇੱਕ ਲੱਖ ਦਾ ਦੋ ਲਈ, ਸਸਕਾਰ ਨਹੀਂ ਰੁਕਣਾ ਚਾਹੀਦਾ। ਚਾਰੇ ਪੁੱਤਰ ਵੀ ਗੁੰਮ ਹੋ ਗਏ। ਕਹਿੰਦੇ, ਆਹ ਧੀ ਮਿਲੀ ਮੈਨੂੰ। ਗੱਜ ਕੇ ਆਖੋ ਸਤਿਨਾਮ ਵਾਹਿਗੁਰੂ, ਆਹ ਮੇਰਾ ਚੰਨ ਦਾ ਟੁਕੜਾ ਮਿਲਿਆ, ਜਿਹਨੇ ਭਰੀ ਪੰਚਾਇਤ ਚ ਆਖਿਆ, ਮੇਰੇ ਅੱਬੂ ਦਾ, ਮੇਰੇ ਪਿਓ ਦਾ ਸਸਕਾਰ ਕਰ ਦਿਓ। ਇੱਕ ਲੱਖ ਦਾ ਸਵਾ ਲੈ ਲਿਓ। ਮੈਨੂੰ ਯਕੀਨ ਹੋ ਗਿਆ ਵੀ ਇਸ ਪੈਸੇ ਦੀ ਹੱਕਦਾਰ ਇਹ ਬੱਚੀ ਹੈ, ਜਿਹੜੀ ਦਿਲੋਂ ਆਪਣੇ ਪਿਉ ਨੂੰ ਮੁਹੱਬਤ ਕਰਦੀ ਆ। ਮਤਬਲੀ ਸਾਰੇ ਜਗਤ ਮਹਿ ਝੂਠੀ ਦੇਖੀ, ਆਪਣੇ ਸੁਖ ਸਿਉ ਹੀ ਸਭ ਲਾਗੇ, ਕਿਆ ਦਾਰਾ? ਕਹਿਣ ਲੱਗੇ ਸਾਰੇ। ਮਦਬਲੀ ਤਾਂ ਕਰਕੇ ਕਹਿੰਦੇ, ਫਿਰ ਮੈਂ ਚਾਰ ਗੁਣਾ ਹੋਰ ਦੇ ਕੇ। ਬਾਣੀ ਵੀ ਕਹਿੰਦੀ ਨਾ, ਉਸ ਤੇ ਚਉਗੁਣ ਕਰੈ। ਨਾਨਕ ਸਾਹਿਬ ਕਹਿੰਦੇ, ਮੈਨੂੰ ਯਕੀਨ ਹੋਇਆ ਵੀ ਆਹ ਦਿਲੋਂ ਪਿਆਰ ਕਰਦੀ ਮੇਰੇ ਮਿੱਤਰ ਨੂੰ। ਆਹ ਪੰਜ ਲੱਖ ਧੀਏ ਤੇਰੀ ਝੋਲੀ ਚ। ਦੂਜੇ ਫਿਰ ਤਾਂ ਠਾਂ ਵੇਖਣ। ਕਹਿੰਦਾ, ਹੱਥ ਨਾ ਲਾਇਓ ਹੁਣ ਇਹਦੀ ਇਮਾਨਦਾਰੀ ਹੈ। ਜਿੱਥੇ ਆਪਾਂ ਇਸ ਵੇਲੇ ਬੈਠੇ ਆਂ ਨਾ, ਜੇ ਦੁਨੀਆ ਖੜੋਤੀ ਹੈ ਨਾ, ਪਾਣੀ ਤੇ ਧਰਤੀ ਖਿਲਾਰੀ, ਵਾਹਿਗੁਰੂ ਨੇ। ਆਖੋ ਵਾਹਿਗੁਰੂ, ਆਕਾਸ਼ ਥੱਲੇ ਕੋਈ ਸਹਾਰਾ ਨਹੀਂ ਹੈ। ਬਿਲਕੁਲ ਐਨ ਕੈਸੀ ਖੇਡ ਰੱਚ ਕੇ ਮਾਲਕ ਬੈਠਾ ਹੈ। ਔਰ ਜਿਹੜੀਆਂ ਰੂਹਾਂ ਗੁਰਬਾਣੀ ਪੜਦੀਆਂ, ਤੂੰ ਕਰਤਾ ਸਚਿਆਰੁ, ਮੈਡਾ ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇ ਸਭ ਤੇਰੀ, ਤੂੰ ਸਭਨੀ ਧਿਆਇਆ, ਜਿਸ ਨੋ ਕਿਰਪਾ ਕਰੇ ਗੁਰਮੁਖਿ ਲਾਧਾ, ਤੁਧੁ ਆਪਿ ਵਿਛੋੜਿਆ, ਤੂੰ ਦਰੀਆਉ ਸਭ ਤੁਝ ਹੀ ਮਾਹਿ, ਤੁਝ ਬਿਨੁ ਦੂਜਾ ਜੀਅ ਜੰਤ ਸਭੁ ਤੇਰਾ। ਖੇਲੁ ਖੇਡੇ ਲੱਗੇ ਸਾਰੇ, ਉਹ ਵੇਖਣ ਦਿਆ ਤਮਾਸ਼ਾ ਜਗਤ ਦਾ ਦਿਵਸ ਰਾਤ ਦੁਇਦਾਈ, ਦਾਇਆ ਖੇਲੈ ਸਗਲ ਜਗਤ। ਪਰ ਉਹਨਾਂ ਰੂਹਾਂ ਨੂੰ ਕਹਿ ਤਾ ਜਿਸ ਨੂੰ ਤੂੰ ਜਾਣਾ ਸੋਈ ਜਨ। ਉਹਨਾਂ ਚ ਤੁਹਾਡਾ ਜਿਕਰ ਆ ਗਿਆ, ਜਿਹੜੇ ਸਾਰਾ ਧੰਦਾ ਛੱਡ ਕੇ, ਕੰਮ ਕਾਰ ਛੱਡ ਕੇ ਅੱਗੇ ਹੋ ਕੇ ਬੈਠੇ ਆ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਕੋਟਿ ਅਪਰਾਧ ਸਾਧਸੰਗਿ ਮਿਟੈ, ਸੰਤ ਕ੍ਰਿਪਾ ਤੇ। ਜਾ ਕੈ ਮਸਤਕ ਕਰ, ਉਸ ਪਿਆਰੇ ਦੇ ਘਰ ਜਾਣ ਦਾ ਸੁਖਾਲਾ, ਵਧੀਆ ਤਰੀਕਾ ਸਭ ਨੂੰ ਪਤਾ ਹੈ। ਜ਼ਿੰਦਗੀ ਮਿਲੀ ਹੈ, ਚਲੇ ਜਾਵੇਗੀ। ਤੇ ਜ਼ਿੰਦਗੀ ਨੇ ਚਲੇ ਜਾਣਾ ਹੈ, ਜਾਣ ਤੋਂ ਪਹਿਲਾਂ ਕੀ ਪ੍ਰਾਪਤ ਕਰਨਾ ਹੈ? ਗੁਰਬਾਣੀ ਦੀ ਰੌਸ਼ਨੀ ਚ, ਸਤਿਗੁਰੂ ਕਿਰਪਾ ਕਰਦੇ। ਹਜ਼ੂਰ ਰੋਜ਼ ਚੇਤਾ ਕਰਾਉਂਦੇ ਨੇ, ਕਰੋ ਬੇਨੰਤੀ, ਸੁਣਹੁ ਮੇਰੇ ਮੀਤਾ, ਆਪਣੇ ਮਨ ਨੂੰ ਇਹਨੂੰ ਤਰਲਾ ਲਿਆ ਕਰੋ, ਇਹਦੀ ਮਿਹਨਤ ਕਰ ਲਿਆ ਕਰੋ ਕਿ ਹੇ ਮੇਰੇ ਮਨ, ਚੱਲ ਚੱਲੀਏ ਆਪਾਂ ਗੁਰੂ ਦੇ ਕੋਲ। ਸਮੇਂ ਦਾ ਪ੍ਰਭਾਵ ਐਸਾ ਹੈ ਕਿ ਮਨ ਸੁਣਨਾ ਹੀ ਨਹੀਂ ਚਾਹੁੰਦਾ, ਕਥਾ ਕੀਰਤਨ, ਮਨ ਗੁਰੂ ਸ਼ਬਦ ਦੇ ਕੋਲ ਬਹਿਣਾ ਹੀ ਨਹੀਂ ਚਾਹੁੰਦਾ ਕਿਉਂਕਿ ਪ੍ਰਭਾਵ ਹੀ ਇੰਨਾ ਕਲਯੁਗ ਦਾ, ਜੀ ਨਹੀਂ ਕਰਦਾ। ਇਧਰੋਂ ਤਾਂ ਮਹਾਰਾਜ ਜੀ ਨੇ ਬਿਨੋ ਕੀਤੀ ਕਰੋ, ਬੇਨੰਤੀ ਸੁਣਹੁ ਮੇਰੇ ਮੀਤਾ, ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ, ਆਗੈ ਬਸਨਿ ਆ। ਚੱਲੀਏ, ਸੰਗ ਸੰਗਤ ਚ ਲਾਹਾ ਖੱਟ, ਅੱਗੇ ਸੌਖਾ ਰਵੇਂਗਾ। ਆਓ ਸਾਰੀ ਸੰਗਤ ਲਾਹਾ ਕਰੀਏ ਪ੍ਰਾਪਤ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, [ਸੰਗੀਤ] ਵਾਹਿਗੁਰੂ, ਵਾਹਿਗੁਰੂ, ਵਾਹ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹ ਵਾਹਿਗੁਰੂ, ਵਾਹਿਗੁਰੂ, ਵਾਹ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, [ਤਾੜੀਆਂ] ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਸੁਣ ਮਨ ਮਿਤਰ ਪਿਆਰਿਆ, ਸੁਣਿ ਮਨ ਮਿਤਰ ਪਿਆਰਿਆ, ਸੁਣਿ ਮਨ ਮਿਤਰ ਪਿਆਰਿਆ, ਵਾਹ ਪਿਆਰ ਮਨ ਮਿਤਰ ਪਿਆਰਿਆ, ਮਿਲਿ ਵੇਲਾ ਹੈ ਏਹ, ਮਿਲਿ ਵੇਲਾ ਹੈ ਏਹ, ਮਿਲ ਵੇਲਾ ਹੈ ਏਹ। ਸੁਣਿ ਮਨ ਮਿਤ੍ਰ ਪਿਆਰਿਆ, ਸੁਣਿ ਮਨ ਮਿਤ੍ਰ ਪਿਆਰਿਆ, ਸੁਣਿ ਮਨ ਮਿਤ੍ਰ ਪਿਆਰਿਆ, ਸੁਣਿ ਮਨ ਮਿਤ੍ਰ ਪਿਆਰਿਆ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ। ਕੋਈ ਆਣ ਮਿਲਾਵੈ, ਕੋਈ ਆਣ ਮਿਲਾਵੈ, ਮਿਲਾਵੈ ਮੇਰਾ ਪ੍ਰੀਤਮੁ ਪਿਆਰਾ, ਮੇਰਾ ਪ੍ਰੀਤਮੁ ਪਿਆਰਾ, ਮੇਰਾ ਪ੍ਰੀਤਮੁ ਪਿਆਰਾ, ਮੇਰਾ ਪ੍ਰੀਤਮੁ ਪਿਆਰਾ। ਕੋਈ ਆਣਿ ਮਿਲਾਵੈ, ਕੋਈ ਆਣਿ ਮਿਲਾਵੈ, ਕੋਈ ਮਿਲਾਵੈ। ਕੋਈ। ਬੜਾ ਸ਼ੁਕਰ ਹੈ ਆਪ ਜੀ ਨੇ ਭਲੀ ਸੀਸ ਦਿੱਤੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸ੍ਰਿਸ਼ਟੀ ਤੇ ਆਪ ਰੱਬ ਜੀ ਆਏ, ਨਾਨਕ ਬਣ ਕੇ। ਉਨੀ ਫਿਰ ਸਾਡੀ ਝੋਲੀ ਚ ਆਹ ਚੀਜ਼ ਭਾਈ, ਜਿਹੜੀ ਤੁਸੀਂ ਹੁਣੇ ਸਾਂਝੀ ਕੀਤੀ ਆ। ਹਰਿ ਕੀਰਤਨ ਸੁਣੈ, ਹਰਿ ਕੀਰਤਨ ਗਾਵੈ, ਤਿਸੁ ਜਨ ਦੂਖ ਨਿਕਟਿ ਨਹੀ ਆਵੈ। ਮਹਾਰਾਜ ਨੇ ਕਿਹਾ, ਭਾਈ, ਗਾਉਣਾ ਨ ਛੱਡਿਓ। ਜਿਸ ਦਿਨ ਤੁਹਾਡੀ ਜ਼ਿੰਦਗੀ ਚੋਂ ਗਾਉਣਾ ਚਲੇ ਗਿਆ, ਰੋਣਾ ਹੀ ਰਹਿ ਜਾਣਾ। ਸੋ ਆਪ ਜੀ ਨੇ ਹੁੰਗਾਰਾ ਭਰਿਆ ਵੀ ਮਹਾਰਾਜ ਸਾਹਿਬ ਜੀ ਕਹਿੰਦੇ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਹਾਸ। ਇਹ ਸੁਰਮਾ ਪਿਆ ਹੈ, 1430 ਅੰਗ, ਇਹ ਗਿਆਨ ਦਾ। ਮਹਾਰਾਜ ਸਾਹਿਬ ਜੀ ਜਿਹੜਾ ਵੀ ਗੁਰੂ ਸਾਹਿਬ ਦੇ ਮਹਿਬੂਬ ਦੇ ਕੋਲੇ ਬਹਿੰਦਾ ਹੈ, ਗੰਗਾ ਕੈ ਸੰਗਿ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਇ ਨਿਵਰੀ। ਬਿਗਰਿਓ ਕਬੀਰਾ ਰਾਮ ਦੁਹਾਈ, ਸਾਚ ਭਈ ਰਹਿਓ ਅਨ ਕਤਹਿ ਨ ਜਾਈ। ਕਬੀਰ ਸਾਹਿਬ ਨੇ ਸੱਚ ਨੂੰ ਪਛਾਣ ਲਿਆ ਤੇ ਥਾਲ ਵਿਚ ਤਿੰਨ ਵਸਤੂ ਪਈਓ, ਸਤਿ, ਸੰਤੋਖ। ਜਿੰਨਾ ਚਿਰ ਆਪਾਂ ਸੱਚ ਨਾਲ ਨਹੀਂ ਜੁੜਦੇ, ਸੰਤੋਖ ਕਿੱਥੋਂ ਲੱਭਦੇ ਆਂ? ਜਿੰਨਾ ਚਿਰ ਸੰਤੋਖ ਦੀ ਵਿਚਾਰਧਾਰਾ ਨਹੀਂ ਮਿਲਦੀ, ਓਨਾ ਚਿਰ ਨਾਮ ਮੂੰਹ ਤੋਂ ਤੇ ਕਵਾਂਗੇ, ਵਾਹਿਗੁਰੂ, ਵਾਹਿਗੁਰੂ, ਅੰਦਰ ਨਹੀਂ ਹੋਵੇਗਾ। ਕਬੀਰ ਸਾਹਿਬ ਨੇ ਸੰਗਤ ਦੇ ਵਰਕਰਾਏ ਸ਼ਬਦ ਉਚਾਰਿਆ, ਬੜਾ ਪਿਆਰਾ ਸ਼ਬਦ ਹੈ ਮਹਾਰਾਜ ਦੀ ਬਾਣੀ ਦਾ। ਜਾ ਜਿਹੜਾ ਆਪਾਂ ਸਮਾਗਮ ਰੱਖਿਆ ਨਾ, ਕੋਈ ਪੁੱਛ ਲਏ ਵੀ ਇਹਦਾ ਲਾਭ ਕੀ ਹੈ? ਕਿਉਂ ਤੋਂ ਸਾਰੀ ਸੰਗਤ ਆਈ ਹੈ? ਆਪਾਂ ਸਾਰੇ ਵਾਹਿਗੁਰੂ ਜਪਿਆ ਤੇ ਕਬੀਰ ਸਾਹਿਬ ਕਹਿੰਦੇ, ਉਹ ਕਹਿੰਦੇ, ਗੰਗਾ ਕੈ ਸੰਗਿ ਸਲਤਾ ਬਿਗਰੀ। ਵੀ ਇੱਕ ਪਵਿੱਤਰ ਨਦੀ ਵਗ ਰਹੀ ਤੇ ਉਹਦੇ ਚ ਇੱਕ ਨਦੀ ਆ ਕੇ ਮਿਲਦੀ, ਜਿਸ ਨਦੀ ਵਿੱਚ ਹਜ਼ਾਰਾਂ ਗੰਦੇ ਨਾਲੇ ਵਹਿਣੀਆਂ ਦਾ ਪਾਣੀ ਪੈਂਦਾ ਹੈ। ਉਹ ਸਾਰਿਆਂ ਨੂੰ, ਵਿਚਾਰਿਆਂ ਨੂੰ, ਬੇਸਹਾਰਿਆਂ ਨੂੰ, ਬਦਬੂ ਮਾਰਿਆਂ ਨੂੰ, ਰੁਲਦਿਆਂ, ਗਰਕਿਆਂ, ਮੁਸ਼ਕਿਆਂ ਨੂੰ ਲੈ ਕੇ ਆਈ ਤੇ ਪਵਿੱਤਰ ਨਦੀ ਦੇ ਵਿੱਚ ਸੁੱਟ ਦਿੱਤਾ ਹੈ। ਹੁਣ ਉਹ ਕੀ ਹੈ ਸੰਗਤ? ਹੁਣ ਜਿੱਥੇ ਸੰਗਤ ਇਕੱਠੀ ਹੁੰਦੀ ਹੈ ਤੇ ਗੁਰੂ ਅਰਜਨ ਸਾਹਿਬ ਬੜੇ ਖੁਸ਼ ਹੋਏ। ਮਹਾਰਾਜ ਸਾਹਿਬ ਜੀ ਨੇ ਬੜੇ ਸੁੰਦਰ ਬਚਨ ਉਚਾਰੇ, ਮਹਾਰਾਜ ਕਹਿੰਦੇ, ਕੋਟਿ ਅਪਰਾਧ ਸਾਧਸੰਗਿ ਮਿਟੈ। ਵੀ ਇੱਕ ਦੋ ਤਿੰਨ ਨਹੀਂ, ਕਰੋੜਾਂ ਗਲਤੀਆਂ ਕਰ ਲਏਂਗਾ, ਪਰ ਸੰਗਤ ਸ਼ੁਰੂ ਕਰ ਦੇ, ਪੁੱਤ ਵੇ, ਜਾ ਤੇਰੇ ਨਾਲ ਬਚਨ ਕਰਦਿਆਂ ਤੇਰੇ ਕਰੋੜਾਂ ਗੁਨਾਹ ਮਾਫ ਕੀਤੇ। ਕੋਟਿ ਪਰਾਧਿ ਸਾਧਸੰਗਿ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ। ਜਦੋਂ ਕਿਸੇ ਬੰਦਗੀ ਵਾਲੇ ਤੇ ਕੋਈ ਸਰੋਤਾ ਬਣਦਾ ਨਾ, ਸਰੋਤੇ ਚ ਬੜੇ ਗੁਣ ਹੁੰਦੇ। ਇੱਕ ਦਾਸਤਾਨ ਆਉਂਦੀ ਅੰਮ੍ਰਿਤ ਰਸ ਵਿੱਚ, ਪੋਥੀ ਦੇ ਅੰਦਰ ਗਿਆਨ ਲੈਣ ਲਈ ਆਪਾਂ ਬੈਠੇ। ਸਾਰੇ ਕੁੰਭੇ ਬਧਾ ਜਲ ਰਹੇ, ਜਲ ਬਿਨੁ ਕੁੰਭ ਨ ਹੋਇ, ਗਿਆਨ ਕਾ ਬਧਾ ਮਨ ਰਹੇ, ਗੁਰ ਬਿਨੁ। ਜਹਾਂ ਗਿਆਨ ਤਹੈ ਧਰਮ ਹੈ। ਧਰਮੀ ਬੰਦਾ ਬਣਦਾ ਉਦੋਂ ਜਦੋਂ ਉਹਨੂੰ ਸੋਝੀ ਆਉਂਦੀ ਵੀ ਮੈਂ ਕੀ ਆਂ? ਮੈਂ ਕਿੱਥੋਂ ਆਇਆ ਏ? ਕਿੰਨੇ ਟਾਈਮ ਲਈ ਮੇਰਾ ਸਟੇ ਹੋਇਆ ਇੱਥੇ? ਫਿਰ ਮੈਂ ਕਿੱਧਰ ਨੂੰ ਚਲੇ ਜਾਣਾ? ਜਦੋਂ ਇਹਨਾਂ ਚੀਜ਼ਾਂ ਤੇ ਗੌਰ ਕਰਾਂਗੇ ਤੇ ਫਿਰ ਜਿੰਦਗੀ ਜੀਣ ਦਾ ਵੱਖਰਾ ਹੀ ਨਜ਼ਾਰਾ। ਪਰ ਆਪਾਂ ਗਵਾਚ ਗਏ। ਜਾਂ ਤਿਸੁ ਭਾਣਾ ਤਾ ਜੰਮਿਆ, ਪਰਿਵਾਰ ਭਲਾ ਭਾਇਆ, ਲਿਵ ਛੁੜਕੀ ਲਗੀ ਤ੍ਰਿਸ਼ਨਾ। ਇਹੋ ਜਿਹੀ ਭੁੱਖ ਮਗਰ ਪਈ ਮਾਇਆ ਦੀ, ਸਾਰਾ ਕੁਝ ਗਵਾ ਲਿਆ, ਸਕੂਨ ਗਵਾ ਲਿਆ, ਨੀਂਦ ਗਵਾ ਲਈ, ਮਾਂ ਗਵਾ ਲਈ, ਪਿਉ ਗਵਾ ਲਿਆ, ਬੱਚੇ ਗਵਾ ਲਏ, ਆਪਦੀ ਧਰਤੀ ਗਵਾ ਲਈ। ਕਿੱਥੇ ਚਲੇ ਗਿਆ ਵਿਚਾਰਾ? ਭੱਜ ਗਿਆ ਦੂਰ ਹੀ ਕਿਤੇ। ਮ
ਹੀ ਇਹ ਵੀ ਸੁਣਿਆ ਵੀ ਦੋ ਤਿੰਨ ਵੱਢ ਵੀ ਦਿੱਤੇ। ਅਜੇ ਵੀ ਨਹੀਂ ਹਟਦਾ। ਆਖੋ ਸਤਿਨਾਮ। ਇਹ ਕਹਾਣੀ ਨੋਟ ਰੱਖਿਓ। ਦਿਲੋ ਮੁਹੱਬਤ ਜਿਨ ਸੇਈ ਸਚਿਆ। ਮੈਂ ਹੋਰ ਤਰੀਕੇ ਨਾਲ ਪੇਸ਼ ਕੀਤੀ ਇਤਿਹਾਸ ਸਾਰੇ ਸੁਣੇ ਤੁਸੀਂ। ਉਹ ਕਹਿੰਦਾ ਮੈਂ ਇਹ ਵੇਖਣਾ ਚਾਹੁੰਦਾ ਸੀ ਵੀ ਬੰਦੇ ਨੂੰ ਜ਼ਿੰਦਗੀ ਚ ਦਿਲੋਂ ਪਿਆਰ ਕੌਣ ਕਰਦਾ। ਕਹਿੰਦੇ ਇਕ ਲੱਖ। ਮੈਂ ਕਿਹਾ ਤੇ ਘਰ ਦੀ ਵੀ ਗੁੰਮ ਹੋ ਗਈ। ਉਹ ਵੀ ਨਹੀਂ ਬੋਲੀ ਵੀ ਮੇਰਾ ਜੀਵਨ ਸਾਥੀ ਸਾਰੀ ਜ਼ਿੰਦਗੀ ਮੇਰੇ ਲਈ ਖਪਿਆ। ਖਬਰਦਾਰ ਪਿਛਾਂ ਹੋ ਜਾ। ਇਕ ਲੱਖ ਦਾ ਦੋ ਲਈ ਸਸਕਾਰ ਨਹੀਂ ਰੁਕਣਾ ਚਾਹੀਦਾ।
ਚਾਰੇ ਪੁੱਤਰ ਵੀ ਗੁੰਮ ਹੋ ਗਏ। ਕਹਿੰਦੇ ਆਹ ਧੀ ਮਿਲੀ ਮੈਨੂੰ। ਗੱਜ ਕੇ ਆਖੋ ਸਤਿਨਾਮ। ਆਹ ਮੇਰਾ ਚੰਨ ਦਾ ਟੁਕੜਾ ਮਿਲਿਆ। ਜਿਹਨੇ ਭਰੀ ਪੰਚਾਇਤ ਚ ਆਖਿਆ ਮੇਰੇ ਅੱਬੂ ਦਾ ਮੇਰੇ ਪਿਉ ਦਾ ਸਸਕਾਰ ਕਰਨ ਦਿਓ। ਇਕ ਲੱਖ ਦਾ ਸਵਾ ਲੈ ਲਿਓ। ਮੈਨੂੰ ਯਕੀਨ ਹੋ ਗਿਆ ਵੀ ਇਸ ਪੈਸੇ ਦੀ ਹੱਕਦਾਰ ਇਹ ਬੱਚੀ ਹੈ। ਜਿਹੜੀ ਦਿਲੋਂ ਆਪਣੇ ਪਿਉ ਨੂੰ ਮੁਹੱਬਤ ਕਰਦੀ ਆ। ਮਤਬਲੀ ਸਾਰੇ ਜਗਤ ਮਹਿ ਝੂਠੀ ਦੇਖੀ ਆਪਣੇ ਸੁਖ ਸਿਉ ਹੀ ਸਭ ਲਾਗੇ। ਕਿਆ ਦਾਰਾ ਕਹਿਣ ਲੱਗੇ ਸਾਰੇ। ਮਤਬਲੀ ਤਾਂ ਕਰਕੇ ਕਹਿੰਦੇ ਫਿਰ ਮੈਂ ਚਾਰ ਗੁਣਾ ਹੋਰ ਦੇ ਕੇ। ਬਾਣੀ ਵੀ ਕਹਿੰਦੀ ਨਾ ਉਸ ਤੇ ਚਉਗੁਣ ਕਰੈ। ਨਾਨਕ ਸਾਹਿਬ ਕਹਿੰਦੇ ਮੈਨੂੰ ਯਕੀਨ ਹੋਇਆ ਵੀ ਆਹ ਦਿਲੋਂ ਪਿਆਰ ਕਰਦੀ ਮੇਰੇ ਮਿੱਤਰ ਨੂੰ। ਆਹ ਪੰਜ ਲੱਖ ਧੀਏ ਤੇਰੀ ਝੋਲੀ ਚ। ਦੂਜੇ ਫਿਰ ਤਾਂ ਠਾਂਹ ਵੇਖਣ। ਕਹਿੰਦਾ ਹੱਥ ਨਾ ਲਾਇਓ ਹੁਣ ਇਹਦੀ ਇਮਾਨਦਾਰੀ ਹੈ। ਜਿੱਥੇ ਆਪਾਂ ਇਸ ਵੇਲੇ ਬੈਠੇ ਆਂ ਨਾ ਜੇ ਦੁਨੀਆ ਖੜੋਤੀ ਹੈ ਨਾ ਪਾਣੀ ਤੇ ਧਰਤੀ ਖਿਲਾਰੀ। ਵਾਹਿਗੁਰੂ ਨੇ ਆਖੋ ਵਾਹਿਗੁਰੂ। ਆਕਾਸ਼ ਥੱਲੇ ਕੋਈ ਸਹਾਰਾ ਨਹੀਂ ਹੈ। ਬਿਲਕੁਲ ਐਂ ਕੈਸੀ ਖੇਡ ਰੱਚ ਕੇ ਮਾਲਕ ਬੈਠਾ ਹੈ।
ਔਰ ਜਿਹੜੀਆਂ ਰੂਹਾਂ ਗੁਰਬਾਣੀ ਪੜ੍ਹਦੀਆਂ ਤੂੰ ਕਰਤਾ ਸਚਿਆਰ। ਮੈਂਡਾ ਜੋ ਤਉ ਭਾਵੈ ਸੋਈ ਥੀਸੀ। ਜੋ ਤੂੰ ਦੇ ਸੋਈ ਸਭ ਤੇਰੀ। ਤੂੰ ਸਭਨੀ ਧਿਆਇਆ। ਜਿਸ ਨੋ ਕਿਰਪਾ ਕਰੇ ਗੁਰਮੁਖਿ ਲਾਧਾ। ਤੁਧੁ ਆਪਿ ਵਿਛੋੜਿਆ। ਤੂੰ ਦਰੀਆਉ ਸਭ ਤੁਝ ਹੀ ਮਾਹਿ। ਤੁਝ ਬਿਨੁ ਦੂਜਾ ਜੀਅ ਜੰਤ ਸਭ ਤੇਰਾ। ਖੇਲੁ ਖੇਡੇ ਲੱਗੇ ਸਾਰੇ। ਉਹ ਵੇਖਣ ਦਿਆ ਤਮਾਸ਼ਾ ਜਗਤ ਦਾ ਦਿਵਸ ਰਾਤ ਦੁਇਦਾਈ ਦਾਇਆ ਖੇਲ ਸਗਲ ਜਗਤ। ਪਰ ਉਹਨਾਂ ਰੂਹਾਂ ਨੂੰ ਕਹਿ ਤਾ ਜਿਸ ਨੂੰ ਤੂ ਜਾਣਾਹ ਸੋਈ ਜਨ। ਉਹਨਾਂ ਚ ਤੁਹਾਡਾ ਜਿਕਰ ਆ ਗਿਆ। ਜਿਹੜੇ ਸਾਰਾ ਧੰਦਾ ਛੱਡ ਕੇ ਕੰਮ ਕਾਰ ਛੱਡ ਕੇ ਅੱਗੇ ਹੋ ਕੇ ਬੈਠੇ ਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੋਟਿ ਅਪਰਾਧ ਸਾਧਸੰਗਿ ਮਿਟੈ। ਸੰਤ ਕਿਰਪਾ ਤੇ ਜਾ ਕੈ ਮਸਤਕ ਕਰਮ ਪ੍ਰਭ ਪਾਏ। ਸਾਧਸਰਨਾ।
ਉਸ ਪਿਆਰੇ ਦੇ ਘਰ ਜਾਣ ਦਾ ਸੁਖਾਲਾ ਵਧੀਆ ਤਰੀਕਾ ਸਭ ਨੂੰ ਪਤਾ ਹੈ। ਜ਼ਿੰਦਗੀ ਮਿਲੀ ਹੈ ਚਲੇ ਜਾਵੇਗੀ। ਤੇ ਜ਼ਿੰਦਗੀ ਨੇ ਚਲੇ ਜਾਣਾ ਹੈ। ਜਾਣ ਤੋਂ ਪਹਿਲਾਂ ਕੀ ਪ੍ਰਾਪਤ ਕਰਨਾ ਹੈ। ਗੁਰਬਾਣੀ ਦੀ ਰੌਸ਼ਨੀ ਚ ਸਤਿਗੁਰੂ ਕਿਰਪਾ ਕਰਦੇ ਹਜੂਰ ਰੋਜ ਚੇਤਾ ਕਰਾਉਂਦੇ ਨੇ। ਕਰੋ ਬੇਨੰਤੀ ਸੁਣਹੁ ਮੇਰੇ ਪੀਤਾ। ਆਪਣੇ ਮਨ ਨੂੰ ਇਹਨੂੰ ਤਰਲਾ ਲਿਆ ਕਰੋ। ਇਹਦੀ ਮਿੰਨਤ ਕਰ ਲਿਆ ਕਰੋ ਕਿ ਹੇ ਮੇਰੇ ਮਨ ਚੱਲ ਚੱਲੀਏ ਆਪਾਂ ਗੁਰੂ ਦੇ ਕੋਲ। ਸਮੇਂ ਦਾ ਪ੍ਰਭਾਵ ਐਸਾ ਹੈ ਕਿ ਮਨ ਸੁਣਨਾ ਹੀ ਨਹੀਂ ਚਾਹੁੰਦਾ। ਕਥਾ ਕੀਰਤਨ ਮਨ ਗੁਰੂ ਸ਼ਬਦ ਦੇ ਕੋਲ ਬਹਿਣਾ ਹੀ ਨਹੀਂ ਚਾਹੁੰਦਾ। ਕਿਉਂਕਿ ਪ੍ਰਭਾਵ ਹੀ ਇਨਾ ਕਲਯੁੱਗ ਦਾ ਜੀ ਨੀ ਕਰਦਾ। ਇਧਰੋਂ ਤਾਂ ਮਹਾਰਾਜ ਜੀ ਨੇ ਬਿਨੋ ਕੀਤੀ ਕਰੋ। ਬੇਨੰਤੀ ਸੁਣਹੁ ਮੇਰੇ ਮੀਤਾ। ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ। ਆਗੈ ਬਸਨ ਵੀ ਆ ਚੱਲੀਏ ਸੰਗਤ ਚ ਲਾਹਾ ਖਟ। ਅੱਗੇ ਸੌਖਾ ਰਵੇਗਾ। ਆਓ ਸਾਰੀ ਸਾਰੀ ਸੰਗਤ ਲਾਹਾ ਕਰੀਏ ਪ੍ਰਾਪਤ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ [ਸੰਗੀਤ] ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ ਵਾਹਿਗੁਰੂ ਵਾਹਿਗੁਰੂ [ਸੰਗੀਤ] ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਸੁਣਿ ਮਨ ਮਿਤਰ ਪਿਆਰ ਰਿਆ। ਸੁਣਿ ਮਨ ਮਿਤਰ ਪਿਆਰਿਆ। ਸੁਣਿ ਮਨ ਮਿਤਰ ਪਿਆਰਿਆ। ਵਾਹ ਪਿਆਰ ਮਨ ਪਿਆਰਿਆ। ਮਿਲਿ ਵੇਲਾ ਹੈ ਏਹ। ਮਿਲਿ ਵੇਲਾ ਹੈ ਏਹ। ਮਿਲ ਵੇਲਾ ਹੈ ਏਹ। ਮਿਤਰ ਸੁਣਿ ਮਨ ਮਿਤ੍ਰ ਪਿਆਰਿਆ। ਸੁਣਿ ਮਨ ਮਿਤ੍ਰ ਪਿਆਰਿਆ। ਸੁਣ ਮਨ ਮਿਤਰ ਪਿਆਰਿਆ। ਸੁਣਿ ਮਨ ਮਿਤਰ ਪਿਆਰਿਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੋਈ ਆਣ ਮਿਲਾਵੈ। ਕੋਈ ਆਣ ਮਿਲਾਵੈ। ਮਿਲਾਵੈ ਮੇਰਾ ਪ੍ਰੀਤਮੁ ਪਿਆਰਾ। ਮੇਰਾ ਪ੍ਰੀਤਮੁ ਪਿਆਰਾ। ਮੇਰਾ ਪ੍ਰੀਤਮੁ ਪਿਆਰਾ। ਮੇਰਾ ਪ੍ਰੀਤਮੁ ਪਿਆਰਾ। ਕੋਈ ਆਣਿ ਮਿਲਾਵੈ। ਕੋਈ ਆਣਿ ਮਿਲਾਵੈ। ਕੋਈ ਆਣ ਮਿਲਾਵੈ। ਕੋਈ।
ਬੜਾ ਸ਼ੁਕਰ ਹੈ ਆਪ ਜੀ ਨੇ ਭਲੀ ਸੀਸ ਦਿੱਤੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸ੍ਰਿਸ਼ਟੀ ਤੇ ਆਪ ਰੱਬ ਜੀ ਆਏ ਨਾਨਕ ਬਣ ਕੇ। ਉਨੀ ਫਿਰ ਸਾਡੀ ਝੋਲੀ ਚ ਆਹ ਚੀਜ਼ ਭਾਈ ਜਿਹੜੀ ਤੁਸੀਂ ਹੁਣੇ ਸਾਂਝੀ ਕੀਤੀ ਆ। ਹਰਿ ਕੀਰਤਨ ਸੁਣੈ। ਹਰਿ ਕੀਰਤਨ ਗਾਵੈ ਤਿਸੁ ਜਨ ਦੂਖ ਨਿਕਟਿ ਨਹੀ ਆਵੈ। ਮਹਾਰਾਜ ਨੇ ਕਿਹਾ ਭਾਈ ਗਾਉਣਾ ਨਾ ਛੱਡਿਓ। ਜਿਸ ਦਿਨ ਤੁਹਾਡੀ ਜਿੰਦਗੀ ਚੋਂ ਗਾਉਣਾ ਚਲੇ ਗਿਆ ਰੋਣਾ ਹੀ ਰਹਿ ਜਾਣਾ। ਸੋ ਆਪ ਜੀ ਨੇ ਹੁੰਗਾਰਾ ਭਰਿਆ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਗਿਆਨ ਅੰਜਨ ਗੁਰ ਦੀਆ। ਅਗਿਆਨ ਅੰਧੇਰ ਹਾਸ। ਇਹ ਸੁਰਮਾ ਪਿਆ ਹ 1430 ਅੰਗ। ਇਹ ਗਿਆਨ ਦਾ। ਮਹਾਰਾਜ ਸਾਹਿਬ ਜੀ ਜਿਹੜਾ ਵੀ ਗੁਰੂ ਸਾਹਿਬ ਦੇ ਮਹਿਬੂਬ ਦੇ ਕੋਲੇ ਬਹਿੰਦਾ ਹੈ। ਗੰਗਾ ਕੈ ਸੰਗਿ ਸਲਤਾ ਬਿਗਰੀ। ਸੋ ਸਲਤਾ ਗੰਗਾ ਹੋਇ ਨਿਵਰੀ। ਬਿਗਰਿਓ ਕਬੀਰਾ ਰਾਮ ਦੁਹਾਈ। ਸਾਚ ਭਇਓ ਅਨ ਕਤਹਿ ਨ ਜਾਈ। ਕਬੀਰ ਸਾਹਿਬ ਨੇ ਸੱਚ ਨੂੰ ਪਛਾਣ ਲਿਆ। ਤੇ ਥਾਲ ਵਿਚ ਤਿੰਨ ਵਸਤੂ ਪਈਓ ਸਤ ਸੰਤੋਖ। ਜਿੰਨਾ ਚਿਰ ਆਪਾਂ ਸੱਚ ਨਾਲ ਨਹੀਂ ਜੁੜਦੇ ਸੰਤੋਖ ਕਿੱਥੋਂ ਲੱਭਦੇ ਆਂ। ਜਿੰਨਾ ਚਿਰ ਸੰਤੋਖ ਦੀ ਵਿਚਾਰਧਾਰਾ ਨਹੀਂ ਮਿਲਦੀ ਓਨਾ ਚਿਰ ਨਾਮ ਮੂੰਹ ਤੋਂ ਤੇ ਕਵਾਂਗੇ ਵਾਹਿਗੁਰੂ ਵਾਹਿਗੁਰੂ। ਅੰਦਰ ਨਹੀਂ ਹੋਵੇਗਾ। ਕਬੀਰ ਸਾਹਿਬ ਨੇ ਸੰਗਤ ਦੇ ਵਰਕ ਕਰਕਰਾਏ ਸ਼ਬਦ ਉਚਾਰਿਆ। ਬੜਾ ਪਿਆਰਾ ਸ਼ਬਦ ਹੈ ਮਹਾਰਾਜ ਦੀ ਬਾਣੀ ਦਾ। ਜਾ ਜਿਹੜਾ ਆਪਾਂ ਸਮਾਗਮ ਰੱਖਿਆ ਨਾ ਕੋਈ ਪੁੱਛ ਲਏ ਵੀ ਇਹਦਾ ਲਾਭ ਕੀ ਹੈ। ਕਾਹ ਤੋਂ ਸਾਰੀ ਸੰਗਤ ਆਈ ਹੈ। ਆਪਾਂ ਸਾਰੇ ਵਾਹਿਗੁਰੂ ਜਪਿਆ। ਤੇ ਕਬੀਰ ਸਾਹਿਬ ਕਹਿੰਦੇ ਉਹ ਕਹਿੰਦੇ ਗੰਗਾ ਕੈ ਸੰਗਿ ਸਲਤਾ ਬਿਗਰੀ। ਵੀ ਇੱਕ ਪਵਿੱਤਰ ਨਦੀ ਵਗ ਰਹੀ ਤੇ ਉਹਦੇ ਚ ਇੱਕ ਨਦੀ ਆ ਕੇ ਮਿਲਦੀ। ਜਿਸ ਨਦੀ ਵਿੱਚ ਹਜ਼ਾਰਾਂ ਗੰਦੇ ਨਾਲੇ ਵਹਿਣੀਆਂ ਦਾ ਪਾਣੀ ਪੈਂਦਾ ਹੈ। ਉਹ ਸਾਰਿਆਂ ਨੂੰ ਵਿਚਾਰਿਆਂ ਨੂੰ ਬੇਸਹਾਰਿਆਂ ਨੂੰ ਬਦਬੂ ਮਾਰਿਆਂ ਨੂੰ ਰੁਲਦਿਆਂ ਗਰਕਿਆਂ ਮੁਸ਼ਕਿਆਂ ਨੂੰ ਲੈ ਕੇ ਆਈ ਤੇ ਪਵਿੱਤਰ ਨਦੀ ਦੇ ਵਿੱਚ ਸੁੱਟ ਦਿੱਤਾ। ਹੁਣ ਉਹ ਕੀ ਹੈ ਸੰਗਤ। ਹੁਣ ਜਿੱਥੇ ਸੰਗਤ ਇਕੱਠੀ ਹੁੰਦੀ ਹੈ ਤੇ ਗੁਰੂ ਅਰਜਨ ਸਾਹਿਬ ਬੜੇ ਖੁਸ਼ ਹੋਏ। ਮਹਾਰਾਜ ਸਾਹਿਬ ਜੀ ਨੇ ਬੜੇ ਸੁੰਦਰ ਬਚਨ ਉਚਾਰੇ। ਮਹਾਰਾਜ ਕਹਿੰਦੇ ਕੋਟਿ ਅਪਰਾਧ ਸਾਧਸੰਗਿ ਮਿਟੈ। ਵੀ ਇੱਕ ਦੋ ਤਿੰਨ ਨਹੀਂ ਕਰੋੜਾਂ ਗਲਤੀਆਂ ਕਰ ਲਏਗਾ ਪਰ ਸੰਗਤ ਸ਼ੁਰੂ ਕਰ ਦੇ। ਪੁੱਤ ਵੇ ਜਾ ਤੇਰੇ ਨਾਲ ਬਚਨ ਕਰਦਿਆਂ ਤੇਰੇ ਕਰੋੜਾਂ ਗੁਨਾਹ ਮਾਫ ਕੀਤੇ। ਕੋਟਿ ਪਰਾਧ ਸਾਧਸੰਗਿ ਮਿਟੈ। ਸੰਤ ਕਿਰਪਾ ਤੇ ਜਮ ਤੇ ਛੁਟੈ।
ਜਦੋਂ ਕਿਸੇ ਬੰਦਗੀ ਵਾਲੇ ਤੇ ਕੋਈ ਸਰੋਤਾ ਬਣਦਾ ਨਾ। ਸਰੋਤੇ ਚ ਬੜੇ ਗੁਣ ਹੁੰਦੇ। ਇੱਕ ਦਾਸਤਾਨ ਆਉਂਦੀ ਅੰਮ੍ਰਿਤ ਰਸ ਵਿੱਚ ਪੋਥੀ ਦੇ ਅੰਦਰ ਗਿਆਨ ਲੈਣ ਲਈ ਆਪਾਂ ਬੈਠੇ। ਸਾਰੇ ਕੁੰਭੇ ਬਧਾ ਜਲ ਰਹੇ। ਜਲ ਬਿਨੁ ਕੁੰਭ ਨ ਹੋਇ। ਗਿਆਨ ਕਾ ਬਧਾ ਮਨ ਰਹੇ ਗੁਰ ਬਿਨੁ। ਜਹਾਂ ਗਿਆਨ ਤਹੈ ਧਰਮ ਹੈ। ਧਰਮੀ ਬੰਦਾ ਬਣਦਾ ਉਦੋਂ ਜਦੋਂ ਉਹਨੂੰ ਸੋਝੀ ਆਉਂਦੀ ਵੀ ਮੈਂ ਕੀ ਆਂ ਮੈਂ ਕਿੱਥੋਂ ਆਇਆ ਏ। ਕਿੰਨੇ ਟਾਈਮ ਲਈ ਮੇਰਾ ਸਟੇ ਹੋਇਆ ਇੱਥੇ। ਫਿਰ ਮੈਂ ਕਿੱਧਰ ਨੂੰ ਚਲੇ ਜਾਣਾ। ਜਦੋਂ ਇਹਨਾਂ ਚੀਜ਼ਾਂ ਤੇ ਗੌਰ ਕਰਾਂਗੇ ਤੇ ਫਿਰ ਜ਼ਿੰਦਗੀ ਜੀਣ ਦਾ ਵੱਖਰਾ ਹੀ ਨਜ਼ਾਰਾ। ਪਰ ਆਪਾਂ ਗਵਾਚ ਗਏ। ਜਾਂ ਤਿਸੁ ਭਾਣਾ ਤਾ ਜੰਮਿਆ ਪਰਿਵਾਰ ਭਲਾ ਭਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਇਹੋ ਜਿਹੀ ਭੁੱਖ ਮਗਰ ਪਈ ਮਾਇਆ ਦੀ। ਸਾਰਾ ਕੁਝ ਗਵਾ ਲਿਆ। ਸਕੂਨ ਗਵਾ ਲਿਆ। ਨੀਂਦ ਗਵਾ ਲਈ। ਮਾਂ ਗਵਾ ਲਈ। ਪਿਉ ਗਵਾ ਲਿਆ। ਬੱਚੇ ਗਵਾ ਲਏ। ਆਪਦੀ ਧਰਤੀ ਗਵਾ ਲਈ। ਕਿੱਥੇ ਚਲੇ ਗਿਆ ਵਿਚਾਰਾ ਭੱਜ ਗਿਆ ਦੂਰ ਹੀ ਕਿਤੇ। ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਕਹਿੰਦੇ ਲਿਵ ਛੁਟਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਕੀ ਕੀਤਾ ਫਿਰ ਇਹਨੇ ਆ ਕੇ ਜਿਤ ਹਰਿ ਵਿਸਰੈ। ਰੱਬ ਤੋਂ ਦੂਰ ਲੈ ਜਾਂਦੀ ਹੈ। ਮੋਹ ਉਪਜੈ ਭਾਉ ਦੂਜਾ ਲਾਇਆ। ਤੁਸੀਂ ਜਿੰਨਾ ਮਰਜ਼ੀ ਆਵਾਜ਼ਾਂ ਮਾਰੋ ਬਾਣੀ ਸੁਣੋ ਜੀ ਗੁਰਦੁਆਰੇ ਆਓ ਜੀ ਅੰਮ੍ਰਿਤ ਛਕੋ ਕਕਾਰ ਫਰੀ। ਇਹਨਾਂ ਨਹੀਂ ਆਉਣਾ ਆਖੋ ਸਤਿਨਾਮ। ਨਹੀਂ ਆਉਣਗੇ। ਭਾਉ ਦੂਜਾ ਲਾਇਆ। ਦੂਜੇ ਬੰਨੇ ਲੱਗ ਗਏ। ਹੁਣ ਮਹਾਰਾਜ ਕਹਿੰਦੇ ਇੱਕ ਕੇਸ ਦਾੜੀ ਚੋਂ ਪੁੱਟਿਆ ਇੱਕ ਸਿੱਖ ਨੇ ਤੇ ਮਹਾਰਾਜ ਕਹਿੰਦੇ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ। ਇਹਨੇ ਗੁਰੂ ਦੀ ਮੋਹਰ ਨੂੰ ਛੇੜ ਛਾੜ ਕੀਤੀ ਆ। ਭਾਉ ਦੂਜਾ ਲਾਇਆ ਤੇ ਆਪਾਂ ਕੀ ਕਰੀ ਫਿਰਦੇ ਹਾਂ। ਆਪਾਂ ਤਾਂ ਦੂਜੇ ਭਾਉ ਭਵ ਸਰੀਰਾਂ ਦੀ ਭੁੱਖ ਚ ਜੁੜ ਗਏ ਆਂ ਤੇ ਇੰਨਾ ਕੁ ਜਿਆਦਾ ਦੂਰ ਚਲੇ ਗਏ। ਪਿਆਰੇ ਤੋਂ ਵੀ ਰਹਿਤ। ਪਿਆਰੀ ਮੁਝ ਕੋ ਸਿੱਖ ਪਿਆਰਾ। ਸਾਰੀ ਵਿਚਾਰ ਘੁੰਮ ਘੁੰਮ ਕੇ ਇਹੋ ਹੀ ਕਹਿੰਦੀ ਹ ਭਾਂਡਾ ਅਤ ਮਲੀਣ ਧੋਤਾ ਹਛਾ ਨਾ ਹੋਇਸੀ। ਗੁਰੂ ਦੁਆਰੇ ਹੋਇ ਸੋਝੀ। ਏਤ ਦੁਆਰੇ ਧੋਇ ਹੱਛਾ ਹੋਇਸੀ। ਮਹਾਰਾਜ ਕਹਿੰਦੇ ਦੇ ਕੋਟਿ ਪਰਾਧ ਸਾਧਸੰਗਿ ਮਿਟੈ। ਸੰਤ ਕ੍ਰਿਪਾ ਤੇ ਜਮ ਤੇ ਛੁਟੈ। ਜਾ ਕੈ ਮਸਤਕ ਕਰਮ ਪ੍ਰਭ ਪਾਏ। ਸਾਧ ਸਰਨ ਨਾਨਕ ਤੇ ਆਏ। ਕਿ ਹਰ ਇੱਕ ਨਹੀਂ ਆ ਸਕਦਾ ਐਵੇਂ ਕਿਸੇ ਨੂੰ ਮਾੜਾ। ਅਸੀਂ ਵੀ ਕਹਿ ਜਾਂਦੇ ਕਈ ਵਾਰੀ ਕਥਾ ਚ ਵੀ ਤੁਸੀਂ ਨਾਮ ਨਹੀਂ ਜਪਦੇ ਬਾਣੀ ਨਹੀਂ ਸੁਣਦੇ ਗੁਰਦੁਆਰੇ ਨਹੀਂ ਆਉਂਦੇ। ਬਾਣੀ ਕਹਿੰਦੀ ਕਿੱਦਾਂ ਆ ਜਾਣਾ। ਜਦੋਂ ਖੁਦ ਮਹਾਰਾਜ ਕਹਿ ਰਹੇ ਜਾ ਕੈ ਮਸਤਕ ਕਰਮ ਪ੍ਰਭ। ਇਧਰ ਧਿਆਨ ਦਿਓ ਸਾਰੇ। ਜਾ ਕੈ ਮਸਤਕ ਕਰਮ ਪ੍ਰਭ। ਸਾਧ ਸਰਣ ਨਾਨਕ। ਉਹੀ ਆਉਣਗੇ ਜਿਨਾਂ ਦੇ ਉੱਤੇ ਮਹਾਰਾਜ ਦਿਆਲ ਨੇ। ਸੰਗਤ ਵਿੱਚੋਂ ਬੜਾ ਕੁਝ ਮਿਲਦਾ।